RRL Express

  • ਪਾਰਸਲ ਦੇ ਨਾਲ ਫੋਨ ਭੇਜੇ ਅਤੇ ਪੈਕਿੰਗ ਕੀਤੇ ਸਮਾਨ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੋਵੇਗੀ।
  • ਆਈਟਮ ਹੋਇਆ ਬਿਲ ਉਮ ਦਿਨ ਚੈਕ ਕਰੇ, 7 ਦਿਨਾਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।
  • ਜੇਕਰ ਭੇਜੇ ਹੋਏ ਪਾਰਸਲ ਵਿੱਚ Weight and Volume ਆਉਂਦਾ ਹੈ, ਤਾਂ ਉਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।
  • ਪਾਰਸਲ ਦੇ ਨਾਲ ਦੇ ਆਈ ਟੀ ਸਮਾਨ ਭੇਜੇ ਤੇ ਨਾਲ ਹੀ ਗੁਹਕਰ ਦਾ ਫੋਨ ਨੰਬਰ ਵੀ ਦੇਵੇ।
  • ਜੇਕਰ ਭੇਜੇ ਕਰਕੇ ਕੋਈ ਵੀ ਕੰਪਨੀ ਸਮਾਨ ਹੋਲਟ ਕਰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।
  • ਬੁੱਕ ਕੀਤੇ ਹੋਏ ਕੋਰੀਅਰ ਦੇ ਪੈਸੇ ਵਾਪਸ ਨਹੀਂ ਦਿੱਤੇ ਜਾਣਗੇ, ਉਸਦੇ ਬਦਲੇ ਕੋਰੀਅਰ ਭੇਜ ਸਕਦੇ ਹੋ।
  • ਕੋਰੀਅਰ ਬੁੱਕ ਕਰਵਾਉਣ ਵਾਲੇ ਅਸਲੀ ਬਿਲ ਨਾਲ ਲਿਆਉਣ ਜਾਂਦੇ ਅਤੇ ਆਧਾਰ ਕਾਰਡ, ਪੈਨ ਕਾਰਡ ਦੀ ਡੀਟੇਲ ਕਪਨੀ ਨਾਲ ਦੇ ਕੇ ਆਉ।
  • ਗਵਾਏ ਹੋਏ ਸਮਾਨ ਦੇ 100 $ ਵਾਪਸ ਕੀਤੇ ਜਾਣਗੇ।
  • ਕਸਟਮ ਵਿੱਚ ਫਸੇ ਹੋਏ ਸਮਾਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ।
  • ਜੇਕਰ ਬੁੱਕ ਕੀਤੇ ਸਮਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਚੀਜ਼ ਨਿਕਲਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਗਾਹਕ ਦੀ ਹੋਵੇਗੀ।
  • ਕੋਰੀਅਰ ਵਿੱਚ ਟੁੱਟੇ ਭੱਜੇ ਸਮਾਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ।
  • ਜੇਕਰ ਤੁਹਾਡਾ ਸਮਾਨ Dimension ਵਿੱਚ ਆਉਂਦਾ ਹੈ ਤਾਂ ਉਸਦੇ ਵੱਧਕੇ ਪੈਸੇ ਲੱਗਣਗੇ। (LX B XH = 5000)
  • ਕੋਰੀਅਰ ਵਿੱਚ 25000 ਰੁਪਏ ਤੋਂ ਉੱਪਰ ਸਮਾਨ ਨਹੀਂ ਜਾਵੇਗਾ।
  • ਗਵਾਏ ਹੋਏ ਸਮਾਨ ਦੇ ਪੈਸੇ ਦੇਣ ਲਈ ਘੱਟੋ-ਘੱਟ 3 ਮਹੀਨੇ ਲੱਗਣਗੇ।
  • ਦੇਰ ਨਾਲ ਪਹੁੰਚੇ ਹੋਏ ਸਮਾਨ ਦੇ ਪੈਸੇ ਨਹੀਂ ਦਿੱਤੇ ਜਾਣਗੇ।
  • ਖਾਣ ਪੀਣ ਵਾਲੇ, ਇਲੈਕਟ੍ਰੀਕਲ ਅਤੇ ਵੈਲੀਅਮ ਮਤਲਬ ਸਮਾਨ ਦੇ ਵੱਧਕੇ ਪੈਸੇ ਲੱਗਣਗੇ।
  • ਬੁੱਕ ਕੀਤਾ ਸਮਾਨ ਪੈਸੇ ਆਉਣ ਤੇ ਹੀ ਅੱਗੇ ਜਾਵੇਗਾ।

RRL Express

  • फ़ोन या महंगी वस्तुओं वाले पार्सल के लिए कोई मुआवज़ा नहीं दिया जाएगा।
  • सामान भेजने के बाद 7 दिनों के भीतर जांच लें — इसके बाद कोई दावा स्वीकार नहीं किया जाएगा।
  • अगर पार्सल का वज़न या आकार ज़्यादा है, तो ज़्यादा वाले के हिसाब से शुल्क लिया जाएगा।
  • अगर आप मोबाइल भेज रहे हैं, तो उसे डिब्बे और बिल के साथ भेजना अनिवार्य है।
  • पार्सल खोलते समय यदि कोई नुकसान पाया गया और वह भेजने वाले की गलती से हुआ, तो मुआवज़ा नहीं मिलेगा।
  • अगर कूरियर वापस आ जाता है, तो शिपिंग फीस वापस नहीं की जाएगी और दोबारा भेजने के लिए फिर से शुल्क देना होगा।
  • जो लोग कूरियर सेवा का गलत उपयोग करेंगे, उन्हें ब्लैकलिस्ट किया जा सकता है और कानूनी कार्रवाई भी की जा सकती है।
  • खोए हुए सामान के लिए अधिकतम $100 तक का मुआवज़ा दिया जाएगा।
  • ट्रांजिट के दौरान टूटी हुई वस्तुओं के लिए कोई मुआवज़ा नहीं दिया जाएगा।
  • अगर खोए हुए सामान में कोई सोने के आभूषण हैं, तो उसके लिए कोई मुआवज़ा नहीं मिलेगा।
  • कूरियर के दौरान टूटे सामान के लिए कोई मुआवज़ा नहीं मिलेगा।
  • अगर पार्सल का आकार (लंबाई × चौड़ाई × ऊँचाई = 5000) से अधिक है, तो अतिरिक्त शुल्क लिया जाएगा।
  • ₹25,000 से अधिक मूल्य की वस्तुएं कूरियर से नहीं भेजी जाएंगी।
  • खोए हुए सामान के लिए मुआवज़ा 2–3 महीने की जांच के बाद ही दिया जाएगा।
  • अगर वस्तु ग्राहक की गलती से क्षतिग्रस्त हुई है, तो कोई मुआवज़ा नहीं मिलेगा।
  • खाद्य सामग्री, इलेक्ट्रॉनिक वस्तुएं और ज्वलनशील सामानों पर अतिरिक्त शुल्क लगेगा।
  • पार्सल बुक होने के बाद उसी दिन भुगतान करना अनिवार्य है。

RRL Express

  • No compensation will be provided for parcels sent with phones or expensive items.
  • Once the item is sent, check within 7 days — after that, no claim will be accepted.
  • If a parcel is larger in Weight and Volume, the charge will be based on the higher one.
  • If you are sending a mobile phone, it must be sent with its box and invoice.
  • If any damage is found while opening the parcel and it is confirmed to be the sender’s fault, no compensation will be given.
  • If the courier is returned undelivered, the shipping fee will not be refunded, and the courier can be resent by paying again.
  • Those who misuse or abuse the courier service may be blacklisted, and legal action may be taken.
  • Lost items will be compensated up to a maximum of $100.
  • No compensation will be provided for items broken during transit.
  • If an item is lost and it contains any gold jewelry, no compensation will be provided for it.
  • No compensation will be provided for items broken during courier transit.
  • If the parcel exceeds the standard dimension (L × B × H = 5000), extra charges will apply.
  • Items worth more than ₹25,000 will not be accepted for courier.
  • For lost items, compensation will be provided after 2–3 months of investigation.
  • If the item is damaged due to the customer’s own mistake, no compensation will be given.
  • Edible, electronic, and flammable items will incur extra charges.
  • Once the parcel is booked, payment must be made on the same day.